ਕਿਸਾਨ ਯੂਨੀਅਨਾਂ ਦੀ ਬੈਠਕ ਅੱਜ
ਪਹਿਲਾਂ ਪੰਜਾਬ ਦੀ ਅਤੇ ਫਿਰ 2 ਘੰਟੇ ਬਾਅਦ ਸੰਯੁਕਤ ਕਿਸਾਨ ਯੂਨੀਅਨਾਂ ਦੀ ਹੋਵੇਗੀ ਮੀਟਿੰਗ
ਦਿੱਲੀ, 5ਜਨਵਰੀ(ਵਿਸ਼ਵ ਵਾਰਤਾ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਅੰਦੋਲਨ ਲਗਾਤਾਰ ਇਤਿਹਾਸਕ ਬਣਦਾ ਜਾ ਰਿਹਾ ਹੈ। ਅੱਜ ਪਹਿਲਾਂ ਪੰਜਾਬ ਕਿਸਾਨ ਯੂਨੀਅਨ ਦੀ ਬੈਠਕ ਹੋਵੇਗੀ ਅਤੇ ਫਿਰ 2 ਘੰਟੇ ਬਾਅਦ ਸੰਯੁਕਤ ਕਿਸਾਨ ਯੂਨੀਅਨਾਂ ਦੀ ਮੀਟਿੰਗ ਹੋਵੇਗੀ।