ਕਿਸਾਨ ਅੰਦੋਲਨ ਉਤੇ ਛੇਤੀ ਹੀ ਆ ਸਕਦਾ ਹੈ ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ
ਸੁਪਰੀਮ ਫੈਸਲੇ ਦਾ ਸਭ ਕਰ ਰਹੇ ਹਨ ਇੰਤਜ਼ਾਰ
ਸੁਪਰੀਮ ਕੋਰਟ ਨੇ ਕੱਲ੍ਹ ਖੇਤੀ ਕਾਨੂੰਨਾਂ ਤੇ ਰੋਕ ਲਗਾਉਣ ਤੇ ਇਕ ਕਮੇਟੀ ਬਣਾਉਣ ਦੇ ਦਿੱਤੇ ਸੀ ਸੰਕੇਤ
ਕੇਂਦਰ ਸਰਕਾਰ ਦੇ ਵਕੀਲ ਨੇ ਰੋਕ ਲਗਾਉਣ ਦਾ ਕੀਤਾ ਸੀ ਵਿਰੋਧ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੁਝ ਵੀ ਮਨਜ਼ੂਰ ਨਹੀਂ-ਕਿਸਾਨ ਆਗੂ
ਕਿਸੇ ਵੀ ਬਣਾਈ ਕਮੇਟੀ ਦੇ ਮੈਂਬਰ ਬਣਨ ਤੋਂ ਕਿਸਾਨ ਆਗੂਆਂ ਦਾ ਇੰਨਕਾਰ
ਖੇਤੀ ਕਾਨੂੰਨ ਰੱਦ ਹੋਣ ਤੇ ਹੀ ਅੰਦੋਲਨ ਹੋਵੇਗਾ ਖਤਮ

ਨਵੀਂ ਦਿੱਲੀ, 12 ਜਨਵਰੀ (ਵਿਸ਼ਵ ਵਾਰਤਾ)-ਕਿਸਾਨ ਅੰਦੋਲਨ ਉਤੇ ਅੱਜ ਛੇਤੀ ਹੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆ ਸਕਦਾ ਹੈ। ਸਭ ਦੀਆਂ ਨਜ਼ਰਾਂ ਸੁਪਰੀਮ ਕੋਰਟ ਦੇ ਫੈਸਲੇ ਦੇ ਲੱਗੀਆਂ ਹੋਈਆਂ ਹਨ।























