ਕਿਸਾਨਾਂ ਦੇ ਹੱਕ ਵਿੱਚ ਨਿਤਰੇ ਖਿਡਾਰੀ


ਪੰਜਾਬ ਦਾ ਕਿਸਾਨ ਸਾਡੀ ਸ਼ਾਨ ਮੋੜੇ ਜਾਣਗੇ ਸਾਰੇ ਸਨਮਾਨ
ਕਿਸਾਨਾਂ ਦੇ ਹੱਕ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖਿਡਾਰੀ ਮਿਲੇ ਮੈਡਲਾਂ ਨੂੰ ਵਾਪਸ ਕਰਨ ਲਈ ਪਹੁੰਚੇ ਦਿੱਲੀ
ਰਾਸ਼ਟਰਪਤੀ ਨੂੰ ਮਿਲੇ ਮੈਡਲ ਕਰਨ ਜਾ ਰਹੇ ਹਨ ਵਾਪਸ
ਦਿੱਲੀ ਪੁਲਿਸ ਨੇ ਰਾਸ਼ਟਰਪਤੀ ਭਵਨ ਜਾਣ ਤੋਂ ਰੋਕਿਆ ਪੈਦਲ ਜਾ ਰਹੇ ਖਿਡਾਰੀਆਂ ਨੂੰ
ਅਵਾਰਡ ਵਾਪਸ ਕਰਨ ਲਈ ਬਜਿੱਦ ਹਨ ਕੌਮਾਂਤਰੀ ਖਿਡਾਰੀ






















