ਕਾਂਗਰਸ ਵਿੱਚ ਬਗਾਵਤ ਦਾ ਦੌਰ ਜਾਰੀ
ਦੇਖੋ,ਹੁਣ ਕਿਹੜੇ ਆਗੂ ਨੇ ਕੀਤੀ ਭਾਜਪਾ ਦੇ ਕੇਂਦਰੀ ਮੰਤਰੀ ਨਾਲ ਮੁਲਾਕਾਤ
ਚੰਡੀਗੜ੍ਹ,5 ਫਰਵਰੀ(ਵਿਸ਼ਵ ਵਾਰਤਾ)- ਹਲਕਾ ਸੁਨਾਮ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਵਾਪਸ ਲੈਣ ਵਾਲੀ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਨੂੰ ਅੱਜ ਗਜੇਂਦਰ ਸਿੰਘ ਸ਼ੇਖਾਵਤ,ਕੇਂਦਰੀ ਮੰਤਰੀ ਉਹਨਾਂ ਦੇ ਘਰ ਮਿਲਣ ਗਏ ਸਨ। ਇਸ ਮੁਲਾਕਾਤ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਇਹ ਕਿਆਸਰਾਈਆਂ ਜੋਰਾਂ ਤੇ ਹਨ ਕਿ ਦਾਮਨ ਥਿੰਦ ਜਲਦ ਹੀ ਭਾਜਪਾ ਦਾ ਪੱਲਾ ਫੜ ਸਕਦੇ ਹਨ।
44






















