<blockquote><strong><span style="color: #ff0000;">ਕਾਂਗਰਸ ਪਾਰਟੀ ਅੱਜ ਕਰੇਗੀ ਚੋਣ ਮਨੋਰਥ ਪੱਤਰ ਜਾਰੀ </span></strong></blockquote> <strong>ਚੰਡੀਗੜ੍ਹ, 18 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਪੂਰੇ ਜੋਰਾਂ ਤੇ ਹਨ। ਜਿਸਦੇ ਚਲਦਿਆਂ ਅੱਜ ਕਾਂਗਰਸ ਪਾਰਟੀ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ।</strong>