<div><img class="alignnone size-medium wp-image-3020 alignleft" src="http://wishavwarta.in/wp-content/uploads/2017/09/manish-tiwari--300x200.jpg" alt="" width="300" height="200" /></div> <div>ਚੰਡੀਗੜ੍ਹ - ਕਾਂਗਰਸੀ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੀ ਮਾਤਾ ਡਾ. ਅਮ੍ਰਿਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਸੇਕਟਰ-25 ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਕਈ ਸੀਨੀਅਰ ਨੇਤਾ ਮੌਜੂਦ ਸਨ।</div>