<blockquote><span style="color: #ff0000;"><strong>ਕਾਂਗਰਸ ਦੀ ਸੰਸਦ ਕਮੇਟੀ ਦੀ ਮੀਟਿੰਗ ਅੱਜ</strong></span></blockquote> <img class="alignnone size-full wp-image-1028" src="https://punjabi.wishavwarta.in/wp-content/uploads/2017/08/congress-symbol.png" alt="" width="275" height="183" /> <strong>ਨਵੀਂ ਦਿੱਲੀ, 14ਜੁਲਾਈ(ਵਿਸ਼ਵ ਵਾਰਤਾ)-ਕਾਂਗਰਸ ਦੀ ਸੰਸਦੀ ਕਮੇਟੀ ਦੀ ਮੀਟਿੰਗ ਅੱਜ ਹੋਵੇਗੀ। ਇਸ ਵਿਚ ਮਾਨਸੂਨ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਵਿਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਹਟਾਉਣ 'ਤੇ ਫੈਸਲਾ ਲਿਆ ਜਾ ਸਕਦਾ ਹੈ।</strong>