<img class="alignnone size-full wp-image-654 alignleft" src="https://wishavwarta.in/wp-content/uploads/2017/08/farmer-suicide-1.jpg" alt="" width="250" height="250" /> <strong>ਮਾਨਸਾ </strong> ਮਾਨਸਾ ਦੇ ਪਿੰਡ ਕੋਟ ਧਰਮ 'ਚ ਕਰਜ਼ੇ ਤੋਂ ਦੁਖੀ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਬਲਕਰਨ ਸਿੰਘ 'ਤੇ ਕਰੀਬ ਦੋ ਲੱਖ ਰੁਪਏ ਦਾ ਕਰਜ਼ਾ ਸੀ