ਅਧਿਆਪਕ ਦਿਵਸ ਤੇ ਪਹਿਲੀ ਵਾਰ ਅਧਿਆਪਕ ਅਤੇ ਬੱਚੇ ਸਕੂਲ ਤੋਂ ਦੂਰ
ਚੰਡੀਗੜ੍ਹ 5 ਸਤੰਬਰ ( ਵਿਸ਼ਵ ਵਾਰਤਾ )-ਕੋਰੋਨਾਵਾਇਰਸ ਨੇ ਵਿਸ਼ਵ ਭਰ ਵਿੱਚ ਬਹੁਤ ਕੁੱਝ ਬਦਲ ਕੇ ਰੱਖ ਦਿੱਤਾ ਹੈ।ਅੱਜ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ 133 ਵਾਂ ਜਨਮਦਿਨ ਅਤੇ ਅਧਿਆਪਕਾਂ ਦੇ ਸਤਿਕਾਰ ਦਾ ਦਿਨ ਹੈ। ਇਹ ਪਹਿਲਾ ਮੌਕਾ ਹੈ ਜਦੋਂ ਅਧਿਆਪਕ ਦਿਵਸ ਦੇ ਮੌਕੇ ਤੇ ਬੱਚੇ ਅਤੇ ਅਧਿਆਪਕ ਦੋਵੇਂ ਸਕੂਲ ਤੋਂ ਦੂਰ ਹਨ।






















