ਕਰਨਾਟਕ ‘ਚ ਫਿਰ ਹੋਇਆ ਵੱਡਾ ਕਰੋਨਾ ਵਿਸਫੋਟ
BIG NEWS
ਚੰਡੀਗੜ੍ਹ, 30 ਨਵੰਬਰ(ਵਿਸ਼ਵ ਵਾਰਤਾ) ਕਰਨਾਟਕ ਵਿੱਚ ਇੱਕ ਹੋਰ ਕੋਰੋਨਾ ਵਾਇਰਸ ਦਾ ਧਮਾਕਾ ਹੋਇਆ ਹੈ, ਪਤਾ ਲੱਗਾ ਹੈ ਕਿ ਤਾਜ਼ਾ ਮਾਮਲਾ ਹਸਨ ਦਾ ਹੈ, ਇੱਥੇ ਇੱਕ ਸਕੂਲ ਦੇ 13 ਵਿਦਿਆਰਥੀਆਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ, ਰਾਜ ਦੇ ਐਸਡੀਐਮ ਕਾਲਜ ਆਫ਼ ਮੈਡੀਕਲ ਸਾਇੰਸਿਜ਼, ਧਾਰਵਾੜ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 281 ਹੋ ਗਈ ਸੀ।























