<img class="alignnone size-full wp-image-2251" src="http://wishavwarta.in/wp-content/uploads/2017/09/indian-court-decision.jpg" alt="" width="350" height="269" /> ਨਵੀਂ ਦਿੱਲੀ, 10 ਜੂਨ – ਕਠੂਆ ਗੈਂਗਰੇਪ ਮਾਮਲੇ ਵਿਚ ਅੱਜ ਅਦਾਲਤ ਨੇ 3 ਦੋਸ਼ੀਆਂ ਦੀਪਕ, ਪਰਵੇਸ਼ ਕੁਮਾਰ ਤੇ ਸਾਂਝੀ ਰਾਮ ਨੂੰ ਉਮਰਕੈਦ ਦੀ ਸਜਾ ਸੁਣਾਈ।