<img class="alignnone size-full wp-image-21983" src="https://wishavwarta.in/wp-content/uploads/2018/04/transfers-logo.jpg" alt="" width="210" height="139" /> ਚੰਡੀਗੜ 2 ਜੁਲਾਈ (ਵਿਸ਼ਵ ਵਾਰਤਾ) - ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਐੱਸ.ਐੱਸ.ਪੀ ਮੋਗਾ ਰਾਜ ਜੀਤ ਸਿੰਘ ਦਾ ਤਬਾਦਲਾ ਕਰਕੇ ਉਹਨਾਂ ਨੂੰ ਚੌਥੀ ਕਮਾਂਡੈਂਟ ਸੀਡੀਓ ਬਟਾਲੀਅਨ ਮੋਹਾਲੀ ਲਾਇਆ ਗਿਆ ਹੈ। ਜਦੋਂ ਕਿ ਰਾਜ ਜੀਤ ਸਿੰਘ ਦੀ ਥਾਂ ਕਮਲਜੀਤ ਸਿੰਘ ਢਿੱਲੋਂ ਨੂੰ ਐੱਸ.ਐੱਸ.ਪੀ ਮੋਗਾ ਲਾਇਆ ਗਿਆ ਹੈ। <img class="alignnone wp-image-28008 size-full" src="https://wishavwarta.in/wp-content/uploads/2018/07/2-july-18-a.jpg" alt="" width="500" height="713" />