<img class="alignnone size-medium wp-image-126862" src="https://punjabi.wishavwarta.in/wp-content/uploads/2021/03/IMG-20210312-WA0007-1-225x300.jpg" alt="" width="225" height="300" /> ਬਠਿੰਡਾ 12 ਮਾਰਚ ( ਕੁਲਬੀਰ ਬੀਰਾ) -ਜ਼ਿਲ੍ਹਾ ਬਠਿੰਡਾ ਵਿਜੀਲੈਂਸ ਬਿਊਰੋ ਦੇ ਮੁਖੀ ਡਾ ਨਰਿੰਦਰ ਭਾਰਗਵ ਨੇ ਕੋਰੋਨਾ ਵੈਕਸੀਅਨ ਦਾ ਦੂਸਰਾ ਇੰਜੈਕਸ਼ਨ ਲਵਾਇਆ ਉਨ੍ਹਾਂ ਦੇ ਨਾਲ ਉਨ੍ਹਾਂ ਨਾਲ ਬਠਿੰਡਾ ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵੀ ਨਜ਼ਰ ਆ ਰਹੇ ਹਨ l