ਚੰਡੀਗੜ੍ਹ 25 ਅਪ੍ਰੈਲ ( ਵਿਸ਼ਵ ਵਾਰਤਾ)- ਪੀ. ਜੀ. ਆਈ ਚੰਡੀਗੜ੍ਹ ਵਿੱਚ ਐਮ ਡਬਲਿਊ ਟੀਕੇ ਦਾ ਕਰੋਨਾ ਵਾਇਰਸ ਕੋਵਿਡ -19 ਦੇ 6 ਮਰੀਜ਼ਾਂ ਤੇ ਐਮ ਡਬਲਿਊ ਦਾ ਤਰਜ਼ਬਾ ਸਫਲ ਰਿਹਾ ਐਮ ਡਬਲਿਊ ਟੀਕੇ ਬਾਰੇ ਕੁੱਝ ਦਿਨ ਪਹਿਲਾਂ ਹੀ ਪੀ. ਜੀ. ਆਈ ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਸੀ ਕਿ ਕੇਂਦਰ ਸਿਹਤ ਮਹਿਕਮੇ ਨੇ ਤਿੰਨ ਸੰਸਥਾਵਾਂ ਪੀ. ਜੀ. ਆਈ ਚੰਡੀਗੜ੍ਹ ਅਤੇ ਏਮਸ ਦਿੱਲੀ ਅਤੇ ਇਕ ਹੋਰ ਸੰਸਥਾ ਨੇ ਐਮ ਡਬਲਿਊ ਟੀਕੇ ਦਾ ਤਜ਼ਰਬਾ ਕਰਨ ਦਾ ਚੁਣਿਆ ਹੈ ।ਇਹਨਾਂ ਸੰਸਥਾਵਾਂ ਵਿੱਚ ਐਮ ਡਬਲਿਊ ਟੀਕੇ ਦਾ ਤਜ਼ਰਬਾ ਕੀਤਾ ਜਾ ਰਿਹਾ ਹੈ । ਪੀ.ਜੀ.ਆਈ ਦੇ ਸੂਤਰਾਂ ਨੇ ਦੱਸਿਆ ਹੈ ਕਿ ਐਮ ਡਬਲਿਊ ਕੋਵਿਡ 19 ਦੇ 6 ਮਰੀਜ਼ਾਂ ਤੇ ਤਜ਼ਰਬਾ ਕੀਤਾ ਜੋਂ ਕਿ ਸਫਲ ਰਿਹਾ ਹੈ। ਦੁਨੀਆ ਭਰ ਦੇ ਕੋਵਿਡ19 ਦੇ ਇਲਾਜ ਲਈ ਖੋਜ ਕਰ ਰਹੇ ਹਨ ਲਈ ਇਕ ਬਹੁਤ ਵੱਡੀ ਖੁਸ਼ ਖ਼ਬਰੀ ਹੈ ।
ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਦੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ
ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ ਚੰਡੀਗੜ੍ਹ, 8ਮਈ(ਵਿਸ਼ਵ ਵਾਰਤਾ)- ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ...