• Latest
  • Trending
ਐਨ ਆਰ ਆਈ ਕਵੀ ਚਰਨ ਸਿੰਘ ਦੀ ਕਾਵਿ ਪੁਸਤਕ ‘ਤੀਸਰੀ ਅੱਖ’ ਰਿਲੀਜ਼

ਐਨ ਆਰ ਆਈ ਕਵੀ ਚਰਨ ਸਿੰਘ ਦੀ ਕਾਵਿ ਪੁਸਤਕ ‘ਤੀਸਰੀ ਅੱਖ’ ਰਿਲੀਜ਼

9 years ago
ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਨਿੱਘਾ ਸਵਾਗਤ

ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਨਿੱਘਾ ਸਵਾਗਤ

11 minutes ago
ਕਾਰਲੋਸ ਅਲਕਾਰਾਜ਼ ਨੇ ਪਹਿਲੀ ਵਾਰ ਜਿੱਤਿਆ ATP ਫਾਈਨਲਜ਼ ਦਾ ਖਿਤਾਬ ; ਰੋਮਾਂਚਕ ਮੁਕਾਬਲੇ ਵਿੱਚ ਜ਼ਵੇਰੇਵ ਨੂੰ 6-2, 7-6 ਨਾਲ ਹਰਾਇਆ

ਕਾਰਲੋਸ ਅਲਕਾਰਾਜ਼ ਨੇ ਪਹਿਲੀ ਵਾਰ ਜਿੱਤਿਆ ATP ਫਾਈਨਲਜ਼ ਦਾ ਖਿਤਾਬ ; ਰੋਮਾਂਚਕ ਮੁਕਾਬਲੇ ਵਿੱਚ ਜ਼ਵੇਰੇਵ ਨੂੰ 6-2, 7-6 ਨਾਲ ਹਰਾਇਆ

38 minutes ago
 Ind Vs NZ 1st Test : ਮਿਸ਼ੇਲ ਅਤੇ ਫਿਲਿਪਸ ਦੀ ਸਾਂਝੇਦਾਰੀ ਨੇ ਭਾਰਤੀ ਟੀਮ ਨੂੰ ਜਿੱਤ ਤੋਂ ਰੱਖਿਆ ਵਾਂਝਾ ; ਨਿਊਜ਼ੀਲੈਂਡ ਵਿਰੁੱਧ ਪਹਿਲਾ ਟੈਸਟ ਡਰਾਅ ‘ਤੇ ਸਮਾਪਤ

 Ind Vs NZ 1st Test : ਮਿਸ਼ੇਲ ਅਤੇ ਫਿਲਿਪਸ ਦੀ ਸਾਂਝੇਦਾਰੀ ਨੇ ਭਾਰਤੀ ਟੀਮ ਨੂੰ ਜਿੱਤ ਤੋਂ ਰੱਖਿਆ ਵਾਂਝਾ ; ਨਿਊਜ਼ੀਲੈਂਡ ਵਿਰੁੱਧ ਪਹਿਲਾ ਟੈਸਟ ਡਰਾਅ ‘ਤੇ ਸਮਾਪਤ

53 minutes ago
ਬਿਕਰਮ ਸਿੰਘ ਮਜੀਠੀਆ ਦੀ ਵਿਦੇਸ਼ ਜਾਣ ਵਾਲੀ ਪਟੀਸ਼ਨ ‘ਤੇ ਸੁਣਵਾਈ ਅੱਜ

ਬਿਕਰਮ ਸਿੰਘ ਮਜੀਠੀਆ ਦੀ ਵਿਦੇਸ਼ ਜਾਣ ਵਾਲੀ ਪਟੀਸ਼ਨ ‘ਤੇ ਸੁਣਵਾਈ ਅੱਜ

2 hours ago
ਸੱਤ ਮੈਂਬਰੀ ਤਾਲਮੇਲ ਕਮੇਟੀ ਦੀ ਅਕਾਲ ਤਖ਼ਤ ਸਾਹਿਬ ਕਮੇਟੀ ਨਾਲ ਅਹਿਮ ਮੀਟਿੰਗ ਅੱਜ

ਸੱਤ ਮੈਂਬਰੀ ਤਾਲਮੇਲ ਕਮੇਟੀ ਦੀ ਅਕਾਲ ਤਖ਼ਤ ਸਾਹਿਬ ਕਮੇਟੀ ਨਾਲ ਅਹਿਮ ਮੀਟਿੰਗ ਅੱਜ

3 hours ago
ਵਿਰੋਧੀ ਧਿਰ ਵੱਲੋਂ ਸੁਪਰੀਮ ਕੋਰਟ ਤੱਕ ਕੱਢੇ ਗਏ ਮਾਰਚ ਦੇ ਸਬੰਧ ਵਿੱਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ 

ਵਿਰੋਧੀ ਧਿਰ ਵੱਲੋਂ ਸੁਪਰੀਮ ਕੋਰਟ ਤੱਕ ਕੱਢੇ ਗਏ ਮਾਰਚ ਦੇ ਸਬੰਧ ਵਿੱਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ 

3 hours ago
Ind Vs NZ 1st Test : ਮੈਚ ਦੇ ਆਖਰੀ ਦਿਨ ਦਾ ਖੇਡ ਜਾਰੀ ; ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਦਾ ਸਕੋਰ 200 ਤੋਂ ਪਾਰ

Ind Vs NZ 1st Test : ਮੈਚ ਦੇ ਆਖਰੀ ਦਿਨ ਦਾ ਖੇਡ ਜਾਰੀ ; ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਦਾ ਸਕੋਰ 200 ਤੋਂ ਪਾਰ

3 hours ago
ਪ੍ਰਧਾਨ ਮੰਤਰੀ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਅੱਜ ਅਯੁੱਧਿਆ-ਜਨਕਪੁਰ ਰੇਲ ਸੇਵਾ ਦਾ ਸਾਂਝੇ ਤੌਰ ‘ਤੇ ਕਰਨਗੇ ਉਦਘਾਟਨ 

ਪ੍ਰਧਾਨ ਮੰਤਰੀ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਅੱਜ ਅਯੁੱਧਿਆ-ਜਨਕਪੁਰ ਰੇਲ ਸੇਵਾ ਦਾ ਸਾਂਝੇ ਤੌਰ ‘ਤੇ ਕਰਨਗੇ ਉਦਘਾਟਨ 

3 hours ago
Weather Update : ਪੰਜਾਬ ਅਤੇ ਚੰਡੀਗੜ੍ਹ ਵਿੱਚ ਵਧੇਗੀ ਠੰਢ ; ਤਾਪਮਾਨ ਵਿੱਚ ਆਵੇਗੀ ਗਿਰਾਵਟ 

Weather Update : ਪੰਜਾਬ ਅਤੇ ਚੰਡੀਗੜ੍ਹ ਵਿੱਚ ਵਧੇਗੀ ਠੰਢ ; ਤਾਪਮਾਨ ਵਿੱਚ ਆਵੇਗੀ ਗਿਰਾਵਟ 

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

4 hours ago
ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਮਾਮਲਾ ; ED ਵੱਲੋਂ ਪੰਜਾਬ ਦੇ 7 IAS ਅਤੇ IPS ਅਧਿਕਾਰੀਆਂ ਨੂੰ ਸੰਮਨ

ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਮਾਮਲਾ ; ED ਵੱਲੋਂ ਪੰਜਾਬ ਦੇ 7 IAS ਅਤੇ IPS ਅਧਿਕਾਰੀਆਂ ਨੂੰ ਸੰਮਨ

4 hours ago
Asia Cup Rising Stars : ਕਪਤਾਨ ਤਿਲਕ ਵਰਮਾ ਦਾ ਸੈਂਕੜਾ ਗਿਆ ਬੇਕਾਰ ; ਪਾਕਿਸਤਾਨ ਨੇ ਭਾਰਤ ਨੂੰ 48 ਦੌੜਾਂ ਨਾਲ ਹਰਾਇਆ

Asia Cup Rising Stars : ਕਪਤਾਨ ਤਿਲਕ ਵਰਮਾ ਦਾ ਸੈਂਕੜਾ ਗਿਆ ਬੇਕਾਰ ; ਪਾਕਿਸਤਾਨ ਨੇ ਭਾਰਤ ਨੂੰ 48 ਦੌੜਾਂ ਨਾਲ ਹਰਾਇਆ

5 hours ago
Hindi News
English News
Monday, November 23, 2026
No Result
View All Result
23 °c
Chandigarh
19 ° Tue
19 ° Wed
19 ° Thu
18 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਐਨ ਆਰ ਆਈ ਕਵੀ ਚਰਨ ਸਿੰਘ ਦੀ ਕਾਵਿ ਪੁਸਤਕ ‘ਤੀਸਰੀ ਅੱਖ’ ਰਿਲੀਜ਼

January 14, 2018
in ਚੰਡੀਗੜ੍ਹ
ਐਨ ਆਰ ਆਈ ਕਵੀ ਚਰਨ ਸਿੰਘ ਦੀ ਕਾਵਿ ਪੁਸਤਕ ‘ਤੀਸਰੀ ਅੱਖ’ ਰਿਲੀਜ਼
ਸ਼ਹਿਰੀਂ ਵਸਿਆ ਮਨੁੱਖ ਸਕੂਨ ਲੱਭਣ ਪਿੰਡਾਂ ਵੱਲ ਨੂੰ ਦੌੜਦਾ ਹੈ : ਕਵੀ ਚਰਨ ਸਿੰਘ
ਕਵੀ ਚਰਨ ਸਿੰਘ ਨੂੰ ਪਹਿਲੇ ਦਿਨ ਤੋਂ ਹੀ ਨਿੱਠ ਕੇ ਪੜ•ਨ ਦੀ ਹੈ ਆਦਤ : ਜਨਕ ਰਾਜ
ਕਵੀ ਦੀਆਂ ਰਚਨਾਵਾਂ ਸਮੇਂ ਦੇ ਹਾਕਮਾਂ ਨੂੰ ਸਵਾਲ ਕਰਨ ਦਾ ਦਮ ਭਰਦੀਆਂ ਹਨ : ਪ੍ਰੋ. ਬ੍ਰਹਮਜਗਦੀਸ਼
ਚੰਡੀਗੜ੍ਹ (ਵਿਸ਼ਵ ਵਾਰਤਾ ) ‘ਅਜੋਕਾ ਮਨੁੱਖ ਮੌਡਰਨ ਜ਼ਿੰਦਗੀ ਜਿਊਣ ਦੇ ਦਾਅਵੇ ਕਰਦਾ ਹੈ। ਪਰ ਉਹ ਸਮੁੱਚੇ ਸਕੂਨ ਤੋਂ ਮਨਫੀ ਹੈ। ਸ਼ਹਿਰੀ ਸੱਭਿਆਚਾਰ ਨੂੰ ਸਵੀਕਾਰ ਕਰ ਚੁੱਕਿਆ ਅੱਜ ਦਾ ਆਧੁਨਿਕ ਕਹਾਉਣ ਵਾਲਾ ਮਨੁੱਖ ਸਕੂਨ ਲੱਭਣ ਲਈ ਪਿੰਡਾਂ ਤੇ ਖੇਤਾਂ ਵੱਲ ਨੂੰ ਦੌੜਦਾ ਹੈ।’ ਇਹ ਗੰਭੀਰ ਟਿੱਪਣੀ ਐਨ ਆਰ ਆਈ ਕਵੀ ਚਰਨ ਸਿੰਘ ਨੇ ਕਰਦਿਆਂ ਅਜੋਕੇ ਮਨੁੱਖ ਦੀ ਦੁਰਦਸ਼ਾ ਨੂੰ ਬਿਆਨ ਕਰਦੀਆਂ ਨਜ਼ਮਾਂ ਵੀ ਪੇਸ਼ ਕੀਤੀਆਂ। ਜ਼ਿਕਰਯੋਗ ਹੈ ਕਿ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ• ਦੇ ਬੈਨਰ ਹੇਠ ਉਤਮ ਰੈਸਟੋਰੈਂਟ ਦੀ ‘ਉਤਮ ਪੰਜਾਬੀ ਬੈਠਕ’ ‘ਚ ਸਾਹਿਤਕ ਮਹਿਫ਼ਲ ਸਜਾਈ ਗਈ, ਜਿਸ ਵਿਚ ਕੈਨੇਡਾ ਦੇ ਸਰੀ ਨਾਲ ਸਬੰਧਤ ਐਨ ਆਰ ਆਈ ਲੇਖਕ ਕਵੀ ਚਰਨ ਸਿੰਘ ਦੀ ਕਾਵਿ ਪੁਸਤਕ ‘ਤੀਸਰੀ ਅੱਖ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ‘ਤੇ ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੂੰ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਜੀ ਆਇਆਂ ਆਖਦਿਆਂ ਕਿਹਾ ਕਿ ਨਾਮਵਰ ਕਵੀ ਚਰਨ ਸਿੰਘ ਜੀ ਦਾ ਅਸੀਂ ਉਚੇਚਾ ਸਵਾਗਤ ਕਰਦੇ ਹਾਂ ਜਿਨ•ਾਂ ਨੇ ਸਾਡੀ ਸਭਾ ਨਾਲ ਸਾਂਝ ਪਾ ਕੇ ਵਿਦੇਸ਼ੀ ਧਰਤੀ ‘ਤੇ ਉਪਜੀਆਂ ਰਚਨਾਵਾਂ ਦੇ ਬੀਜ ਇਸ ਚੰਡੀਗੜ• ਦੇ ਸਾਹਿਤਕ ਵਿਹੜੇ ਵਿਚ ਬਿਖੇਰ ਦਿੱਤੇ ਹਨ।
ਕਿਤਾਬ ‘ਤੀਸਰੀ ਅੱਖ’ ਨੂੰ ਰਿਲੀਜ਼ ਕਰਨ ਤੋਂ ਬਾਅਦ ਸਾਹਿਤਕਾਰ ਜਨਕ ਰਾਜ ਸਿੰਘ ਨੇ ਲੇਖਕ ਦੇ ਸਕੂਲੀ ਅਤੇ ਕਾਲਜ ਦੇ ਜੀਵਨ ਤੋਂ ਸ਼ੁਰੂ ਹੁੰਦਿਆਂ ਉਸ ਦੇ ਅਜੋਕੇ ਜੀਵਨ ਤੱਕ ਜਿੱਥੇ ਸਰੋਤਿਆਂ ਦੀ ਸਾਂਝ ਪਵਾਈ, ਉਥੇ ਉਨ•ਾਂ ਜਾਣਕਾਰੀ ਦਿੱਤੀ ਕਿ ਕਾਲਜ ਦੇ ਦੌਰ ਵਿਚ ਚਰਨ ਸਿੰਘ ਕਿਤਾਬਾਂ ਲੱਭ-ਲੱਭ ਕੇ ਪੜ•ਦਾ ਸੀ ਤੇ ਅੱਜ ਵੀ ਮੈਥੋਂ ਚੰਡੀਗੜ• ਤੋਂ ਪੁਸਤਕਾਂ ਦੀ ਹੀ ਮੰਗ ਕਰਦਾ ਰਹਿੰਦਾ ਹੈ। ਜਨਕ ਰਾਜ ਜੀ ਨੇ ਆਖਿਆ ਕਿ ਉਸ ਨੂੰ ਪਹਿਲੇ ਦਿਨ ਤੋਂ ਹੀ ਨਿੱਠ ਕੇ ਪੜ•ਨ ਦੀ ਆਦਤ ਹੈ ਤੇ ਇਸ ਲਈ ਉਹ ਤੰਦਰੁਸਤ ਸਾਹਿਤ ਰਚ ਰਿਹਾ ਹੈ। ਜ਼ਿਕਰਯੋਗ ਹੈ ਕਿ ਕਵੀ ਚਰਨ ਸਿੰਘ ਦੀਆਂ 46 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, 24 ਤੋਂ ਵੱਧ ਕਿਤਾਬਾਂ ਛਪਾਈ ਅਧੀਨ ਹਨ। ਪਿੰਡ ਬੇਗੋਵਾਲ ਦੇ ਜੰਮਪਲ ਕਵੀ ਚਰਨ ਸਿੰਘ ਅੱਜ ਕੱਲ• ਸਰੀ ਵਿਖੇ ਵਸਦੇ ਹਨ ਤੇ ਉਥੇ ਵੀ ਕੇਂਦਰੀ ਪੰਜਾਬੀ ਸਭਾ ਦੇ ਉਹ ਲਗਾਤਾਰ ਪ੍ਰਧਾਨ ਚੱਲੇ ਆ ਜਾ ਰਹੇ ਹਨ।
ਕਿਤਾਬ ਬਾਰੇ ਵਿਸਥਾਰਤ ਪਰਚਾ ਪੇਸ਼ ਕਰਦਿਆਂ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਆਖਿਆ ਕਿ ਚਰਨ ਸਿੰਘ ਦੀ ਕਵਿਤਾਵਾਂ ਅੰਤਰ ਸੰਵਾਦ ਸਿਰਜਦੀਆਂ ਹਨ। ਇਹ ਸਾਨੂੰ ਆਪਣੇ ਆਪ ਨਾਲ ਸਵਾਲ ਕਰਦੀਆਂ ਹਨ ਤੇ ਸਾਨੂੰ ਤਕੜਾ ਕਰਦੀਆਂ ਹਨ ਕਿ ਅਸੀਂ ਸਰਮਾਏਦਾਰਾਂ ਤੋਂ, ਆਪਣੇ ਹਾਕਮਾਂ ਤੋਂ ਸਵਾਲ ਕਰ ਸਕੀਏ। ਉਨ•ਾਂ ਆਖਿਆ ਕਿ ਚਰਨ ਸਿੰਘ ਦੀਆਂ ਲਿਖਤਾਂ ਜਾਗਰੂਕ ਕਰਨ ਵਾਲੀਆਂ ਹਨ। ਇਸ ਮੌਕੇ ‘ਤੇ ਕਵੀ ਚਰਨ ਸਿੰਘ ਨਾਲ ਹੋਏ ਰੂ-ਬ-ਰੂ ਦੌਰਾਨ ਸਵਾਲ-ਜਵਾਬ ਦਾ ਵੀ ਦੌਰ ਚੱਲਿਆ। ਜਿੱਥੇ ਉਨ•ਾਂ ਕਿਹਾ ਕਿ ਵਿਦੇਸ਼ਾਂ ਵਿਚ ਲੋਕ ਪੂਰੀ ਤਰ•ਾਂ ਪਦਾਰਥਵਾਦੀ ਹੋ ਚੁੱਕੇ ਹਨ। ਅੱਜ ਦੀ ਨੌਜਵਾਨ ਪੀੜ•ੀ, ਜਿਸ ਵਿਚ ਸਾਡੀ ਧਰਤੀ ਤੋਂ ਉਠ ਕੇ ਗਏ ਨੌਜਵਾਨ ਵੀ ਸ਼ਾਮਲ ਹਨ। ਉਹ ਸਮਾਜ ਦਾ ਹਰ ਆਨੰਦ ਉਠਾਉਣਾ ਚਾਹੁੰਦੇ ਹਨ ਪਰ ਬੱਚਿਆਂ ਤੇ ਮਾਪਿਆਂ ਦਾ ਉਹ ਭਾਰ ਚੁੱਕਣ ਲਈ ਤਿਆਰ ਨਹੀਂ। ਕਵੀ ਚਰਨ ਸਿੰਘ ਨੇ ਇਕ ਉਦਾਹਰਨ ਦਿੰਦਿਆਂ ਕਿਹਾ ਕਿ ਮੈਂ ਅਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ ਜੋ ਮਹਿਲਾਂ ਵਰਗੇ ਘਰਾਂ ‘ਚ ਰਹਿੰਦੇ ਹਨ ਤੇ ਆਪਣੇ ਬਜ਼ੁਰਗ ਮਾਪਿਆਂ ਨੂੰ ਬੇਸਮੈਂਟਾਂ ਵਿਚ ਰੱਖਿਆ ਹੈ ਤੇ ਉਨ•ਾਂ ਤੋਂ ਉਸ ਦਾ ਵੀ ਕਿਰਾਇਆ ਵਸੂਲਦੇ ਹਨ।
ਸਾਹਿਤਕ ਸਮਾਗਮ ਦੌਰਾਨ ਅਖੀਰ ਵਿਚ ਇਕ ਕਾਵਿ ਮਹਿਫ਼ਲ ਵੀ ਸਜਾਈ ਗਈ, ਜਿਸ ਦੌਰਾਨ ਮਨਜੀਤ ਕੌਰ ਮੋਹਾਲੀ, ਪ੍ਰੀਤਮ ਸੰਧੂ, ਰਮਨ ਸੰਧੂ, ਕੇਵਲ ਕ੍ਰਿਸ਼ਨ, ਰਘਵੀਰ ਵੜੈਚ, ਰਾਣਾ ਬੂਲਪੁਰੀ, ਪਾਲ ਅਜਨਬੀ, ਰਤਨ ਬਾਬੁਲਪੁਰੀ ਤੇ ਦਰਸ਼ਨ ਤ੍ਰਿਊਣਾ ਨੇ ਨਜ਼ਮਾਂ ਨਾਲ ਆਪਣੀ ਹਾਜ਼ਰੀ ਲਗਵਾਈ ਜਦੋਂਕਿ ਸਟੇਜ ਸਕੱਤਰ ਦੀ ਕਾਰਵਾਈ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਨਿਭਾਈ। ਇਸ ਮੌਕੇ ਮਹਿਫ਼ਲ ਵਿਚ ਮੌਜੂਦ ਹੋਰਨਾਂ ਤੋਂ ਇਨਾਵਾ ਮਨਜੀਤ ਕੌਰ ਮੀਤ, ਜਗਦੀਪ ਨੂਰਾਨੀ, ਨਰਿੰਦਰ ਕੌਰ ਨਸਰੀਨ, ਜਗਦੀਪ ਸਿੰਘ ਜੱਗਾ, ਜੋਗਿੰਦਰ ਮੋਹਨ ਚੋਪੜਾ, ਗੁਰਚਰਨ ਸਿੰਘ, ਡਾ. ਦਵਿੰਦਰ ਬੋਹਾ, ਤੇਜਾ ਸਿੰਘ ਥੂਹਾ, ਬਲਵਿੰਦਰ ਸਿੰਘ ਉਤਮ ਰੈਸਟੋਰੈਂਟ, ਦਰਸ਼ਨ ਸਿੰਘ ਸਿੱਧੂ ਤੇ ਕਸ਼ਮੀਰ ਕੌਰ ਸੰਧੂ ਵੀ ਮੌਜੂਦ ਸਨ।
ਕੈਪਸ਼ਨ : ਪੀਐਲਐਸ : ਐਨ ਆਰ ਆਈ ਕਵੀ ਚਰਨ ਸਿੰਘ ਦੀ ਪੁਸਤਕ ‘ਤੀਸਰੀ ਅੱਖ’ ਨੂੰ ਲੋਕ ਅਰਪਣ ਕਰਦੇ ਹੋਏ। ਉਨ•ਾਂ ਨਾਲ ਬਲਕਾਰ ਸਿੱਧੂ, ਜਨਕ ਰਾਜ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਬਲਵਿੰਦਰ ਸਿੰਘ ਉਤਮ ਰੈਸਟੋਰੈਂਟੋ ਅਤੇ ਦੀਪਕ ਸ਼ਰਮਾ ਚਨਾਰਥਲ।
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਨਗਰ ਨਿਗਮ ਚੋਣਾਂ ਲਈ ਤਰੀਕ ਦਾ ਐਲਾਨ

Chandigarh ਨਗਰ ਨਿਗਮ ਚੋਣਾਂ ਲਈ ਤਰੀਕ ਦਾ ਐਲਾਨ

by Ranjit Singh
November 20, 2026
0

Chandigarh ਨਗਰ ਨਿਗਮ ਚੋਣਾਂ ਲਈ ਤਰੀਕ ਦਾ ਐਲਾਨ ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) – ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਤਰੀਕ...

Chandigarh ਨਗਰ ਨਿਗਮ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ: ਚੋਣ ਕਮਿਸ਼ਨਰ ਨੇ ਬੁਲਾਈ ਪ੍ਰੈਸ ਕਾਨਫਰੰਸ

Chandigarh ਨਗਰ ਨਿਗਮ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ: ਚੋਣ ਕਮਿਸ਼ਨਰ ਨੇ ਬੁਲਾਈ ਪ੍ਰੈਸ ਕਾਨਫਰੰਸ

by Ranjit Singh
November 20, 2026
0

Chandigarh ਨਗਰ ਨਿਗਮ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ: ਚੋਣ ਕਮਿਸ਼ਨਰ ਨੇ ਬੁਲਾਈ ਪ੍ਰੈਸ ਕਾਨਫਰੰਸ ਚੰਡੀਗੜ੍ਹ, 20 ਨਵੰਬਰ (ਵਿਸ਼ਵ...

Chandigarh ਦੇ ਸਕੂਲਾਂ ਦੀ ਟਾਈਮਿੰਗ ਨੂੰ ਲੈ ਕੇ ਵੱਡੀ ਅਪਡੇਟ

Chandigarh ਦੇ ਸਕੂਲਾਂ ਦੀ ਟਾਈਮਿੰਗ ਨੂੰ ਲੈ ਕੇ ਵੱਡੀ ਅਪਡੇਟ

by Ranjit Singh
October 28, 2026
0

Chandigarh ਦੇ ਸਕੂਲਾਂ ਦੀ ਟਾਈਮਿੰਗ ਨੂੰ ਲੈ ਕੇ ਵੱਡੀ ਅਪਡੇਟ ਚੰਡੀਗੜ੍ਹ, 28 ਅਕਤੂਬਰ 2026 (ਵਿਸ਼ਵ ਵਾਰਤਾ): ਮੌਸਮ ਵਿੱਚ ਠੰਢਕ ਵਧਣ...

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ

by Ranjit Singh
October 28, 2026
0

Chandigarh ਪ੍ਰਸ਼ਾਸਨ ਦੇ ਵਿੱਤ ਵਿਭਾਗ ’ਚ ਵੱਡਾ ਫੇਰਬਦਲ ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ): ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਵਿਭਾਗ ਵਿੱਚ ਵੱਡੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਨਿੱਘਾ ਸਵਾਗਤ

ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਨਿੱਘਾ ਸਵਾਗਤ

by Navjot
November 23, 2026
0

ਨਵੀਂ ਦਿੱਲੀ, 23 ਨਵੰਬਰ (ਵਿਸ਼ਵ ਵਾਰਤਾ) ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਰਸਮੀ ਸਵਾਗਤ...

Most Popular

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
3 weeks ago
0

ਚੰਡੀਗੜ੍ਹ, 1ਨਵੰਬਰ (ਵਿਸ਼ਵ ਵਾਰਤਾ)  ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 