ਐਨਆਈਏ ਵੱਲੋਂ ਸੰਮਨ ਕੀਤੇ ਜਾਣ ਤੋਂ ਬਾਅਦ ਪੰਜਾਬੀ ਗਾਇਕਾ ਅਫਸਾਨਾ ਖਾਨ ਇੰਸਟਾਗ੍ਰਾਮ ਤੇ ਹੋਈ ਲਾਈਵ
ਚੰਡੀਗੜ੍ਹ 26 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਅੱਜ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਬੀਤੇ ਕੱਲ੍ਹ ਉਹਨਾਂ ਕੋਲੋਂ ਐਨਆਈਏ ਵੱਲੋਂ ਕੀਤੀ ਗਈ ਪੁੱਛਗਿੱਛ ਬਾਰੇ ਖੁਲਾਸਾ ਕੀਤਾ। ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲੋਂ ਐਨਆਈਏ ਨੇ ਸਿਰਫ ਸਿੱਧੂ ਨਾਲ ਉਹਨਾਂ ਦੀ ਜਾਣਪਛਾਣ ਅਤੇ ਪ੍ਰਾਜੈਕਟਕਾਂ ਬਾਰੇ ਪੁੱਛਿਆ ਅਤੇ ਇਹਨਾਂ ਅਫਵਾਹਾਂ ਦਾ ਖੰਡਨ ਕੀਤਾ ਕਿ ਐਨਆਈਏ ਨੇ ਉਹਨਾਂ ਕੋਲੋਂ ਗੈਂਗਸਟਰਾਂ ਬਾਰੇ ਪੁੱਛਗਿੱਛ ਕੀਤੀ।
ਲਾਈਵ ਦੇਖਣ ਲਈ ਕਲਿੱਕ ਕਰੋ – https://instagram.com/itsafsanakhan/live/17964556180977733?igshid=MDJmNzVkMjY=