ਉੱਤਰ ਪ੍ਰਦੇਸ਼ ਪਲਿਸ ਨੇ ਜ਼ੁਲਮ ਦੀਆਂ ਹੱਦਾਂ ਕੀਤੀਆਂ ਪਾਰ,ਬੱਚੇ ਨੂੰ ਗੋਦ ਚੁੱਕੀ ਖੜ੍ਹੇ ਵਿਅਕਤੀ ਦੇ ਮਾਰੀਆਂ ਅੰਨ੍ਹਵਾਹ ਡਾਂਗਾਂ
ਬੀਜੇਪੀ ਐਮਪੀ ਵਰੁਣ ਗਾਂਧੀ ਨੇ ਫਿਰ ਤੋਂ ਵਿੰਨ੍ਹਿਆ ਆਪਣੀ ਹੀ ਸਰਕਾਰ ਤੇ ਨਿਸ਼ਾਨਾ
ਚੰਡੀਗੜ੍ਹ,10 ਦਸੰਬਰ(ਵਿਸ਼ਵ ਵਾਰਤਾ)-
सशक्त कानून व्यवस्था वो है जहां कमजोर से कमजोर व्यक्ति को न्याय मिल सके।
यह नहीं कि न्याय मांगने वालों को न्याय के स्थान पर इस बर्बरता का सामना करना पड़े,यह बहुत कष्टदायक है।भयभीत समाज कानून के राज का उदाहरण नहीं है।
सशक्त कानून व्यवस्था वो है जहां कानून का भय हो,पुलिस का नहीं। pic.twitter.com/xoseGpWzZH
— Varun Gandhi (@varungandhi80) December 10, 2021






















