ਉਤਰਾਖੰਡ ਦੀ ਮੰਤਰੀ ਰੇਖਾ ਆਰਿਆ ਕੋਰੋਨਾ ਪ੍ਰਭਾਵਿਤ
ਦਿੱਲੀ, 12ਦਸੰਬਰ(ਵਿਸ਼ਵ ਵਾਰਤਾ)- ਕੋਰੋਨਾ ਮਹਾਮਾਰੀ ਦੇ ਪ੍ਰਕੋਪ ਵਿੱਚ ਉਤਰਾਖੰਡ ਦੀ ਮੰਤਰੀ ਰੇਖਾ ਆਰਿਆ ਵੀ ਕੋਰੋਨਾ ਪ੍ਰਭਾਵਿਤ ਪਾਈ ਗਈ ਹੈ। ਸ਼ਨੀਵਾਰ ਨੂੰ ਉਹਨਾਂ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ।