ਇੱਕ ਕਿੱਲੋ ਆਰਡੀਐਕਸ ਸਮੇਤ ਨੌਜਵਾਨ ਕਾਬੂ
ਵੱਡੀ ਸਾਜਿਸ਼ ਨੂੰ ਦੇ ਸਕਦਾ ਸੀ ਅੰਜਾਮ
ਚੰਡੀਗੜ੍ਹ,1 ਦਸੰਬਰ(ਵਿਸ਼ਵ ਵਾਰਤਾ)-ਗੁਰਦਾਸਪੁਰ ਦੇ ਦੀਨਾਨਗਰ ਵਿੱਚ ਇੱਕ ਨੋਜਵਾਨ ਨੂੰ 1 ਕਿੱਲੋ ਆਰਡੀਐਕਸ ਸਮੇਤ ਕਾਬੂ ਕਰਨ ਦੀ ਖਬਰ ਮਿਲੀ ਹੈ। ਬੀਤੇ ਦਿਨ ਹੀ ਪਠਾਨਕੋਟ ਵਿੱਚੋਂ ਵੀ ਹੈਂਡ ਗ੍ਰਨੇਡ ਮਿਲੇ ਸਨ। ਪੁਲਿਸ ਨੇ ਨਿਸ਼ਾਨਦੇਹੀ ਦੇ ਆਧਾਰ ਤੇ ਹੋਰ ਛਾਣਬੀਣ ਸ਼ੁਰੂ ਕਰ ਦਿੱਤੀ ਹੈ।