ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਲਾਸ਼ ਮਿਲਣ ਨਾਲ ਲੁਧਿਆਣੇ ਇੱਕ ਇਲਾਕੇ ਚ ਸਨਸਨੀ ਫੈਲ ਗਈ ਹੈ ਘਟਨਾ ਈਸ਼ਰ ਨਗਰ ਦੀ ਹੈ ਜਿੱਥੇ ਕੱਲ੍ਹ ਦੀਵਾਲੀ ਮੌਕੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ ਜਾਣਕਾਰੀ ਮੁਤਾਬਿਕ ਇਹ ਨਗਰ ਗਿੱਲ ਰੋਡ ਤੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਦੇ ਨਜ਼ਦੀਕ ਪੈਂਦਾ ਤਿੰਨ ਜੀਆਂ ਦੀਆਂ ਲਾਸ਼ਾਂ ਪੱਖੇ ਨਾਲ ਲਟਕੀਆਂ ਮਿਲੀਆਂ ਹਨ ਪੁਲੀਸ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਰਹੀ ਹੈ ਸਥਾਨਕ ਲੋਕਾਂ ਦੇ ਮੁਤਾਬਕ ਪਰਿਵਾਰ ਨੇ ਇੱਕ ਫਾਈਨੈਂਸਰ ਤੋਂ ਉਧਾਰ ਰਕਮ ਲਈ ਸੀ ਜਿਸ ਦੇ ਪੈਸੇ ਨਾ ਵਾਪਸ ਕਰਨ ਤੇ ਉਸ ਨੇ ਇਹ ਕਦਮ ਉਠਾਇਆ ਪਰ ਇਸ ਦੀ ਹਾਲੇ ਸਰਕਾਰੀ ਪੁਸ਼ਟੀ ਨਹੀਂ ਹੋਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਲੋਕ ਸਭਾ ਚੋਣਾਂ 2024- ਰਾਹੁਲ ਗਾਂਧੀ ਅੱਜ ਦਿੱਲੀ ਦੇ ਚਾਂਦਨੀ ਚੌਂਕ ‘ਚ ਕਰਨਗੇ ਰੈਲੀ
ਲੋਕ ਸਭਾ ਚੋਣਾਂ 2024- ਰਾਹੁਲ ਗਾਂਧੀ ਅੱਜ ਦਿੱਲੀ ਦੇ ਚਾਂਦਨੀ ਚੌਂਕ 'ਚ ਕਰਨਗੇ ਰੈਲੀ ਚੰਡੀਗੜ੍ਹ, 18ਮਈ(ਵਿਸ਼ਵ ਵਾਰਤਾ)- ਕਾਂਗਰਸੀ ਨੇਤਾ ਰਾਹੁਲ ਗਾਂਧੀ...