ਇੰਡੋਨੇਸ਼ੀਆ ‘ਚ ਆਇਆ 7.0 ਤੀਬਰਤਾ ਦਾ ਭੂਚਾਲ
ਚੰਡੀਗੜ੍ਹ,14ਅਪ੍ਰੈਲ(ਵਿਸ਼ਵ ਵਾਰਤਾ)- ਇੰਡੋਨੇਸ਼ੀਆ ਦੇ ਤੁਬਾਨ ‘ਚ ਅੱਜ ਸ਼ੁੱਕਰਵਾਰ ਦੁਪਹਿਰ 3:25 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.0 ਦਰਜ ਕੀਤੀ ਗਈ। ਭੂਚਾਲ ਨਾਲ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।
Earthquake of Magnitude:6.3, Occurred on 14-04-2023, 15:25:45 IST, Lat: -6.35 & Long: 112.03, Depth: 600 Km ,Location: java, Indonesia for more information Download the BhooKamp App https://t.co/HvBjweElvR @moesgoi @Dr_Mishra1966 @Ravi_MoES @PMOIndia pic.twitter.com/g569tfHXVh
— National Center for Seismology (@NCS_Earthquake) April 14, 2023