ਚੰਡੀਗੜ੍ਹ ਵਿੱਚ ਨਹੀਂ ਹੋਵੇਗਾ ਇਕ ਹਫਤੇ ਲਈ ਲਾਕਡਾਊਨ
ਹੁਣ ਵੀਕੈਂਡ ਤੇ ਵੀ ਨਹੀਂ ਹੋਵੇਗਾ ਲਾਕਡਾਊਨ
ਚੰਡੀਗੜ੍ਹ, 23 ਅਪ੍ਰੈਲ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਵਿੱਚ ਇਕ ਹਫਤੇ ਲਈ ਲਾਕਡਾਊ ਨਹੀਂ ਹੋਵੇਗਾ। ਗਵਰਨਰ ਵੀਪੀ ਸਿੰਘ ਬਦਨੌਰ ਦੀ ਅਗਵਾਈ ਵਿੱਚ ਅੱਜ ਹੋਈ ਵਾਰ ਰੂਮ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਚੰਡੀਗੜ੍ਹ ਵਿੱਚ ਵੀਕੈਂਡ ਲਾਕਡਾਊਨ ਨਹੀਂ ਹੋਵੇਗਾ।























