ਇਸ ਸਮੇਂ ਦੀ ਵੱਡੀ ਖ਼ਬਰ ਟੋਕਿਓ ਓਲੰਪਿਕ ਤੋਂ
🏑 ਭਾਰਤੀ ਹਾਕੀ ਟੀਮ ਨੇ ਕੀਤੀ ਜੇਤੂ ਸ਼ੁਰੂਆਤ
🏑 ਓਪਨਿੰਗ ਮੈਚ ਵਿੱਚ ਨਿਊਜ਼ੀਲੈਂਡ ਨੂੰ ਦਿੱਤੀ ਮਾਤ

ਚੰਡੀਗੜ੍ਹ, 24ਜੁਲਾਈ(ਨਵਜੋਤ ਕੌਰ ਪਨੂੰਆਂ)-ਟੋਕਿਓ ਓਲੰਪਿਕ2020 ਵਿੱਚ ਜੇਤੂ ਸ਼ੁਰੂਆਤ ਕਰਦੇ ਹੋਏ ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਓਪਨਿੰਗ ਮੈਚ ਵਿੱਚ ਹਰਾ ਦਿੱਤਾ। ਫਾਇਨਲ ਸਕੋਰ ਭਾਰਤ-3,ਨਿਊਜ਼ੀਲੈਂਡ 2






















