<div><img class="alignnone size-medium wp-image-9619 alignleft" src="http://wishavwarta.in/wp-content/uploads/2017/12/Breaking-News-WW-2-300x206.jpg" alt="" width="300" height="206" /></div> <div><strong>ਦਿੱਲੀ:</strong> ਇਰਾਕ 'ਚ ਮਾਰੇ ਗਏ 27 ਪੰਜਾਬੀਆਂ ਦੇ ਪਰਿਵਾਰ ਨੂੰ ਮਿਲੇ ਸੰਸਦ ਸੁਨੀਲ ਜਾਖੜ ਇਸ ਮੌਕੇ ਸੁਨੀਲ ਜਾਖੜ ਨੇ ਐਲਾਨ ਕੀਤਾ ਕਿ ਅਗਰ ਕੇਂਦਰ ਨੇ ਇਸ ਮਾਮਲੇ ਵਿੱਚ ਪੀੜਤਾਂ ਪਰਿਵਾਰਾਂ ਦੀ ਮਦਦ ਨਾ ਕੀਤੀ ਤਾਂ ਉਹ ਸੰਸਦ ਦੇ ਅੱਗੇ ਧਰਨਾ ਲਗਾਉਣਗੇ।</div>