<div> <img class="alignnone size-medium wp-image-17053 alignleft" src="https://wishavwarta.in/wp-content/uploads/2018/02/makkar-accident-225x300.jpg" alt="" width="225" height="300" /> <div>ਦਿੱਲੀ ਤੋਂ ਜਲੰਧਰ ਆ ਰਹੇ ਆਲਮਪੁਰ ਤੋਂ ਸਾਬਕਾ mla ਸਰਬਜੀਤ ਸਿੰਘ ਦੀ ਪਤਨੀ ਸੜਕ ਹਾਦਸੇ ਚ ਜਖਮੀ ਹੋ ਗਏ ਹਨ। ਇਹ ਘਟਨਾ ਫਗਵਾੜਾ ਕੋਲ ਹੋਈ। ਜਿਹਨਾਂ ਨੂੰ ਨੇੜੇ ਦੇ ਹਸਪਤਾਲ ਦਾਖਿਲ ਕਰਾਇਆ ਗਿਆ। ਇਸ ਹਾਦਸੇ ਵਿਚ ਉਪਿੰਦਰਜੀਤ ਕੌਰਦਾ ਡਰਾਈਵਰ ਵੀ ਜਖਮੀ ਹੋ ਗਿਆ।</div> </div>