ਨਵੀਂ ਦਿੱਲੀ, 5 ਜਨਵਰੀ – ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਹੁਣ 10 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ| ਇਸ ਦੌਰਾਨ ਪੁਰਾਣੇ ਨੋਟ ਵੀ ਚਲਦੇ ਰਹਿਣਗੇ|
ਦੱਸਣਯੋਗ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਜਿੱਥੇ ਨੋਟਬੰਦੀ ਤੋਂ ਬਾਅਦ 2 ਹਜ਼ਾਰ ਦਾ ਨੋਟ ਆਇਆ ਹੈ, ਉਥੇ 1000 ਰੁਪਏ ਦੇ ਨੋਟ ਨੂੰ ਬੰਦ ਕਰ ਦਿੱਤਾ ਗਿਆ ਹੈ| ਉਸ ਤੋਂ ਬਾਅਦ 500 ਦੇ ਨਵੇਂ ਨੋਟ ਆ ਚ ਚੁੱਕੇ ਹਨ| ਇਸ ਤੋਂ ਇਲਾਵਾ 200 ਦਾ ਨੋਟ ਵੀ ਆ ਚੁੱਕਾ ਹੈ, ਜਦੋਂ ਕਿ 50 ਰੁਪਏ ਦਾ ਨਵਾਂ ਨੋਟ ਵੀ ਆਰ.ਬੀ.ਆਈ ਵੱਲੋਂ ਜਾਰੀ ਕੀਤਾ ਜਾ ਚੁੱਕਾ ਹੈ|
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ ਚੰਡੀਗੜ੍ਹ, 29ਦਸੰਬਰ(ਵਿਸ਼ਵ ਵਾਰਤਾ)...