<img class="alignnone size-full wp-image-48305" src="http://wishavwarta.in/wp-content/uploads/2019/08/32a40d5d-07b1-4912-8ab7-4f2e00df454d.jpg" alt="" width="450" height="338" /> ਚੰਡੀਗੜ੍ਹ, 23 ਅਗਸਤ - ਅੱਜ ਹਰਿਆਣਾ ਰਾਜ ਭਵਨ ਵਿਚ ਇੱਕ ਸਮਾਗਮ ਦੌਰਾਨ ਉੱਘੇ ਗਾਇਕ ਆਰ.ਡੀ ਕੈਲੇ ਨੂੰ ਹਰਿਆਣਾ ਦੇ ਗਵਰਨਰ ਸੱਤਿਆਦੇਵ ਨਾਰਾਇਣ ਆਰਿਆ ਵੱਲੋਂ ਉਰਦੂ ਗਜ਼ਲ ਗਾਇਕੀ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।