ਪੰਜਾਬ : ਫਰੀਦਕੋਟ ਵਿੱਚ ਆਰਥਕ ਤੰਗੀ ਦੀ ਵਜ੍ਹਾ ਨਾਲ ਤਰਸੇਮ ਲਾਲ ਨਾਮ ਦੇ ਸ਼ਖਸ ਨੇ ਦੀ ਖੁਦਕੁਸ਼ੀ ਕਰ ਲਈ ,ਜਾਣਕਾਰੀ ਮੁਤਾਬਿਕ ਟੈਂਟ ਹਾਉਸ ਦਾ ਕੰਮ ਕਰਦਾ ਸੀ ਤਰਸੇਮ ਲਾਲ।
ਲੋਕ ਸਭਾ ਚੋਣਾਂ2024 -ਚੋਣ ਡਿਊਟੀ ਕਰਨ ਵਾਲੀਆਂ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਨੂੰ ਮਿਲੇਗਾ 200 ਰੁਪਏ ਪ੍ਰਤੀ ਦਿਨ ਮਾਣ ਭੱਤਾ: ਸਿਬਿਨ ਸੀ
ਚੰਡੀਗੜ੍ਹ, 15 ਮਈ( ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ-2024 ਲਈ ਚੋਣ ਡਿਊਟੀ ਕਰਨ ਵਾਲੀਆਂ ਪੰਜਾਬ ਦੀਆਂ ਮਿਡ ਡੇ ਮੀਲ ਅਤੇ ਆਸ਼ਾ...