ਆਮ ਆਦਮੀ ਪਾਰਟੀ ਵੱਲੋਂ ਸੰਗਠਨਾਤਮਕ ਢਾਂਚੇ ਦਾ ਵਿਸਥਾਰ
ਪੜ੍ਹੋ,ਕਿਸਨੂੰ ਮਿਲੀ ਕਿਹੜੀ ਜਿੰਮੇਵਾਰੀ
ਚੰਡੀਗੜ੍ਹ,2 ਫਰਵਰੀ(ਵਿਸ਼ਵ ਵਾਰਤਾ)-
ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਐਲਾਨੇ। pic.twitter.com/It3qV7Symk
— AAP Punjab (@AAPPunjab) February 2, 2022






















