ਵਿਧਾਨ ਸਭਾ ਚੋਣਾਂ 2022
ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ 10ਵੀਂ ਸੂਚੀ ਜਾਰੀ
ਪੜ੍ਹੋ, ਪਟਿਆਲਾ ਤੋਂ ਕੌਣ ਲੜ ਰਿਹਾ ਹੈ ਚੋਣ
ਚੰਡੀਗੜ੍ਹ, 16 ਜਨਵਰੀ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ 10ਵੀਂ ਸੂਚੀ ਜਾਰੀ ਕੀਤੀ ਹੇੈ, ਜਿਸ ਅਨੁਸਾਰ ਪਟਿਆਲਾ ਤੋਂ ਅਜੀਤਪਾਲ ਸਿੰਘ ਕੋਹਲੀ, ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਸਿੰਘ ਗੋਗੀ ਅਤੇ ਫਗਵਾੜਾ ਤੋਂ ਜੋਗਿੰਦਰ ਸਿੰਘ ਮਾਨ ਚੋਣ ਲੜਨਗੇ।






















