<blockquote><span style="color: #ff0000;"><strong>ਆਮ ਆਦਮੀ ਪਾਰਟੀ ਨੇ ਡਾ. ਸੰਦੀਪ ਪਾਠਕ ਨੂੰ ਸੌਂਪੀ ਇਹ ਵੱਡੀ ਜ਼ਿੰਮੇਵਾਰੀ</strong></span></blockquote> <strong>ਚੰਡੀਗੜ੍ਹ, 13ਦਸੰਬਰ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਵੱਲੋਂ ਡਾ. ਸੰਦੀਪ ਪਾਠਕ ਨੂੰ ਇਕ ਹੋਰ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਰਾਸ਼ਟਰੀ ਸੰਗਠਨ ਮਹਾਂਮੰਤਰੀ ਬਣਾਇਆ ਗਿਆ ਹੈ।</strong> <img class="alignnone size-full wp-image-235527" src="https://punjabi.wishavwarta.in/wp-content/uploads/2022/12/full29099-1.jpg" alt="" width="740" height="1050" />