
ਸਨਾਮ 14 ਫ਼ਰਵਰੀ ( ਵਿਸ਼ਵ ਵਾਰਤਾ )- ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਆਪਣੀ ਮਾਤਾ ਸਮੇਤ ਬੂਥ ਨੰਬਰ 9 ਵਿੱਚ ਪਾਈ ਵੋਟ । ਉਹਨਾਂ ਕਿਹਾ ਕਿ ਮੈ ਵਿਸ਼ਵ ਵਾਰਤਾ ਰਾਹੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਮੱਤ ਦਾਨ ਜ਼ਰੂਰ ਕਰੋ ਇਹ ਆਪਣਾ ਅਧਿਕਾਰ ਹੈ । ਕਿਸੇ ਨੂ ਵੀ ਆਪਣਾ ਅਧਿਕਾਰ ਨਹੀਂ ਛੱਡਣਾ ਚਾਹੀਦਾ /






















