ਆਮ ਆਦਮੀ ਪਾਰਟੀ ਦਾ ਵੱਡਾ ਬਿਆਨ-

ਕਿਸਾਨਾਂ ਨੂੰ ਬਾਰਡਰ ਤੇ ਰੋਕਣਾ ਗ਼ਲਤ।
ਕਿਸਾਨਾਂ ਨੂੰ ਦਿੱਲੀ ਆਉਣ ਦਿੱਤਾ ਜਾਵੇ।
ਕਿਸਾਨਾਂ ਦੇ ਲਈ ਮਾਸਕ ਅਤੇ ਸੇਨੇਟਾਈਜ਼ਰ ਦੀ ਵਿਵਸਥਾ ਕਰਾਂਗੇ।
ਉਨ੍ਹਾਂ ਦੇ ਰਹਿਣ ਅਤੇ ਖਾਣ ਪੀਣ ਦੀ ਵਿਵਸਥਾ ਕੀਤੀ ਜਾਵੇਗੀ।
ਉਨ੍ਹਾਂ ਦੀ ਸਿਹਤ ਦਾ ਸਾਰਾ ਧਿਆਨ ਰੱਖਿਆ ਜਾਵੇਗਾ।
ਆਮ ਆਦਮੀ ਪਾਰਟੀ ਹਰ ਤਰੀਕੇ ਨਾਲ ਕਿਸਾਨਾਂ ਦੀ ਮਦਦ ਕਰੇਗੀ।
ਕਿਸਾਨਾਂ ਦੀ ਸੇਵਾ ਲਈ ਦਿਨ ਰਾਤ ਆਪ ਨੇਤਾ ਅਤੇ ਵਲੰਟੀਅਰ ਮੌਜੂਦ ਰਹਿਣਗੇ।




















