<img class="alignnone size-full wp-image-48774" src="https://wishavwarta.in/wp-content/uploads/2019/09/alka-lamba.jpg" alt="" width="350" height="290" /> ਨਵੀਂ ਦਿੱਲੀ, 3 ਸਤੰਬਰ – ਆਮ ਆਦਮੀ ਪਾਰਟੀ ਦੀ ਬਾਗੀ ਵਿਧਾਇਕਾ ਅਲਕਾ ਲਾਂਬਾ ਵਲੋਂ ਅੱਜ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸੰਭਾਵਨਾ ਹੈ ਕਿ ਅਲਕਾ ਲਾਂਬਾ ਹੁਣ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਸਕਦੀ ਹੈ।