‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਬਣੀ ਐਡਵੋਕੇਟ
ਚੰਡੀਗੜ੍ਹ,30ਮਈ(ਵਿਸ਼ਵ ਵਾਰਤਾ)- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵਕੀਲ ਬਣ ਗਈ ਹੈ। ਉਹਨਾਂ ਵੱਲੋਂ ਇਹ ਜਾਣਕਾਰੀ ਸ਼ੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕਰਕੇ ਦਿੱਤੀ ਗਈ ਹੈ।
I have enrolled as an Advocate in Hon'ble Bar Council of Punjab & Haryana @BarPunjab.
Will look forward serving people in need of legal assistance.@ArvindKejriwal @BhagwantMann pic.twitter.com/yjL11hc4pO
— Narinder Kaur Bharaj (@narinder_bharaj) May 30, 2023