‘ਆਪ’ ਨੇ ਪੰਜਾਬ ਰਾਜ ਸਭਾ ਚੋਣਾਂ ਲਈ ਐਲਾਨੇ ਸਾਰੇ ਨਾਮ
ਚੰਡੀਗੜ੍ਹ,21 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਨੇ ਸਾਰੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਹ ਸਾਰੇ ਨਾਮ ਇਸ ਪ੍ਰਕਾਰ ਹਨ –
1. ਡਾ ਸੰਦੀਪ ਪਾਠਕ, ਆਈਆਈਟੀ ਦਿੱਲੀ ਦੇ ਪ੍ਰੋਫੈਸਰ
2. ਹਰਭਜਨ ਸਿੰਘ, ਕ੍ਰਿਕਟਰ
3. ਰਾਘਵ ਚੱਢਾ, ਦਿੱਲੀ ਦੇ ਵਿਧਾਇਕ
4. ਅਸ਼ੋਕ ਮਿੱਤਲ, ਫਾਊਂਡਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
5. ਸੰਜੀਵ ਅਰੋੜਾ, ਲੁਧਿਆਣਾ ਤੋਂ ਟੈਕਸਟਾਈਲ ਕਾਰੋਬਾਰੀ























