<img class="alignnone size-full wp-image-308560" src="https://wishavwarta.in/wp-content/uploads/2024/04/IMG-20240430-WA0066.jpg" alt="" width="766" height="362" /> ਚੰਡੀਗੜ੍ਹ 30 ਅਪ੍ਰੈਲ (ਵਿਸ਼ਵ ਵਾਰਤਾ )-: ਭਾਜਪਾ ਦਫਤਰ ਵਿੱਚ ਅੱਜ ਪੰਜਾਬ ਦੀ ਕਾਂਗਰਸ ਅਤੇ ਆਪ ਇਕਾਈ ਨੂੰ ਵੱਡਾ ਝਟਕਾ ਦਿੰਦੇ ਹੋਏ ਕਈ ਆਗੂਆਂ ਨੇ ਭਾਜਪਾ ਚ ਸ਼ਮੂਲੀਅਤ ਕਰ ਲਈ। ਇਨ੍ਹਾਂ ਆਗੂਆਂ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗੁਵਾਈ ਚ ਭਾਜਪਾ ਚ ਸ਼ਮੂਲੀਅਤ ਕੀਤੀ।