
ਨਵੀਂ ਦਿੱਲੀ 8 ਮਈ – ਬਾਲੀਵੁਡ ਅਭਿਨੇਤਾ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦੀ ਅੱਜ ਸ਼ਾਦੀ ਹੈ। ਬਿਜ਼ਨਸਮੈਨ ਆਨੰਦ ਆਹੂਜਾ ਨਾਲ ਸੋਨਮ ਦੀ ਸ਼ਾਦੀ ਹੋ ਰਹੀ ਹੈ।

ਇਸ ਜੋੜੀ ਦਾ ਸਿੱਖ ਰੀਤੀ ਰਿਵਾਜਾਂ ਅਨੁਸਾਰ ਆਨੰਦ ਕਾਰਜ ਹੋਇਆ।

ਅਭਿਨੇਤਾ ਅਨਿਲ ਕਪੂਰ
ਇਸ ਸ਼ਾਦੀ ਵਿਚ ਵੱਖ-ਵੱਖ ਸਿਤਾਰਿਆਂ ਵਲੋਂ ਸ਼ਿਰਕਤ ਕੀਤੀ ਜਾ ਰਹੀ ਹੈ।


ਇਸ ਸ਼ਾਦੀ ਵਿਚ ਕਪੂਰ ਖਾਨਦਾਨ ਬੇਹੱਦ ਖਾਸ ਅੰਦਾਜ਼ ਵਿਚ ਨਜ਼ਰ ਆਇਆ।






















