<blockquote><span style="color: #800000;"><strong>ਆਈਸੀਸੀ ਦੀ ਅਹਿਮ ਬੈਠਕ ਅੱਜ</strong></span></blockquote> <img class="alignnone size-full wp-image-80576" src="https://punjabi.wishavwarta.in/wp-content/uploads/2020/06/Screenshot_20200403-204246-1.jpg" alt="Meeting" width="977" height="976" /> <strong>ਨਵੀਂ ਦਿੱਲੀ , 1 ਜੂਨ (ਵਿਸ਼ਵ ਵਾਰਤਾ): ਆਈ.ਸੀ.ਸੀ. ਬੋਰਡ ਦੀ ਬੈਠਕ ਅੱਜ ਦੁਬਈ ਵਿਖੇ ਹੋਣ ਜਾ ਰਹੀ ਹੈ। ਅਕਤੂਬਰ-ਨਵੰਬਰ ਵਿਚ ਭਾਰਤ ਵਿਚ ਹੋਣ ਵਾਲੇ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ ਬਾਰੇ ਇਸ ਬੈਠਕ ਵਿਚ ਵਿਚਾਰ -ਵਟਾਂਦਰੇ ਹੋ ਸਕਦੇ ਹਨ।</strong>