ਆਈਪੀਐਲ ਸੀਜ਼ਨ 14 ਦੀ ਹੋ ਰਹੀ ਹੈ ਸ਼ੁਰੂਆਤ

ਪਹਿਲਾ ਮੈਚ ਰਾਇਲ ਚੈਲੈਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਸਜ਼ ਵਿਚਕਾਰ
BCCI ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਐਲਾਨ
ਇਸ ਵਾਰ IPL ਵਿੱਚ ਦਰਸ਼ਕਾਂ ਦੇ ਇਲਾਵਾ ਪ੍ਰੈਸ ਨੂੰ ਵੀ ਮੈਦਾਨ ਵਿੱਚ ਆ ਕੇ ਰਿਪੋਟਿੰਗ ਕਰਨ ਦੀ ਇਜਾਜ਼ਤ ਨਹੀਂ
ਰਾਇਲ ਚੈਲੈਂਜਰਸ ਬੈਂਗਲੁਰੂ ਦੀ ਟੀਮ ਨੇ ਜਿੱਤਿਆ ਟਾਸ




















