<blockquote><strong><span style="color: #ff0000;">ਆਈਪੀਐਲ ਵਿੱਚ ਅੱਜ ਹੋਣਗੇ ਡਬਲ ਹੈਡਰ ਮੁਕਾਬਲੇ</span></strong></blockquote> <strong>ਚੰਡੀਗੜ੍ਹ, 10 ਅਪ੍ਰੈਲ (ਵਿਸ਼ਵ ਵਾਰਤਾ) ਆਈ.ਪੀ.ਐੱਲ. ਵਿਚ ਅੱਜ ਡਬਲ ਹੈਡਰ ਮੁਕਾਬਲੇ ਹੋਣਗੇ। ਸ਼ਡਿਊਲ ਅਨੁਸਾਰ ਕੋਲਕਾਤਾ-ਦਿੱਲੀ ਵਿਚਾਲੇ ਮੈਚ ਦੁਪਹਿਰ 3.30 ਵਜੇ ਅਤੇ ਰਾਜਸਥਾਨ-ਲਖਨਊ ਦਾ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।</strong>