<span style="color: #ff0000;"><strong>ਆਈਪੀਐਲ ਵਿੱਚ ਅੱਜ ਕੋਲਕਾਤਾ ਅਤੇ ਹੈਦਰਾਬਾਦ ਹੋਣਗੇ ਆਹਮੋ-ਸਾਹਮਣੇ</strong></span> <strong>ਚੰਡੀਗੜ੍ਹ, 14 ਮਈ (ਵਿਸ਼ਵ ਵਾਰਤਾ) ਆਈਪੀਐਲ ਵਿੱਚ ਅੱਜ ਦਾ ਮੁਕਾਬਲਾ ਕੋਲਕਾਤਾ ਅਤੇ ਹੈਦਰਾਬਾਦ ਵਿਚਾਕਾਰ ਹੋਵੇਗਾ। ਮੈਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ।</strong>