ਨਵੀਂ ਦਿੱਲੀ (ਵਿਸ਼ਵ ਵਾਰਤਾ) ਅੱਜ ਸਾਲ ਦਾ ਸਭ ਤੋਂ ਛੋਟਾ ਦਿਨ ਹੈ । ਅੱਜ ਜਾਣੀ 22 ਦਸੰਬਰ ਨੂੰ ਦਿਨ ਛੋਟਾ ਹੋਵੇਗਾ ਜਦਕਿ ਰਾਤ ਲੰਬੀ ਅੱਜ ਦੇ ਦਿਨ ਤੋਂ ਬਾਅਦ ਠੰਢ ਵੀ ਵੱਧ ਜਾਂਦੀ ਹੈ । ਅਜਿਹਾ ਇਸ ਕਰਕੇ ਹੈ ਕਿਉਂਕਿ ਇਸ ਦਿਨ ਮਕਰ ਰੇਖਾ ਪ੍ਰਿਥਵੀ ਦੇ ਸਭ ਤੋਂ ਨੇੜੇ ਹੁੰਦੀ ਹੈ ਇਸ ਦਿਨ ਦਾ ਅੰਤਰਾਲ ਵੀ ਘੱਟ ਹੋਵੇਗਾ ਇਸੀ ਦੇ ਚੱਲਦੇ 22 ਦਸੰਬਰ ਨੂੰ ਸੂਰਜ ਵੀ ਜਲਦੀ ਡੁੱਬ ਜਾਵੇਗਾ । ਲਿਖਣਯੋਗ ਹੈ ਕਿ ਖਗੋਲ ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਵਿੰਟਰ ਸੋਸ਼ਲਾਈਟ ਕਿਹਾ ਜਾਂਦਾ ਹੈ ਜਾਣਕਾਰੀ ਮੁਤਾਬਿਕ ਇਹ ਦਿਨ ਜ਼ਿਆਦਾਤਰ 21ਦਸੰਬਰ ਜਾਂ 22 ਦਸੰਬਰ ਨੂੰ ਆਉਂਦਾ ਹੈ ।
ਮੁੜ ਪੁਲਿਸ ਵਰਦੀ ਪਹਿਨੀ ਨਜ਼ਰ ਆਈ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰਿਯਮ ਨਵਾਜ਼
ਮੁੜ ਪੁਲਿਸ ਵਰਦੀ ਪਹਿਨੀ ਨਜ਼ਰ ਆਈ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਇਸਲਾਮਾਬਾਦ, 18 ਮਈ (IANS,ਵਿਸ਼ਵ ਵਾਰਤਾ)-ਪੰਜਾਬ...