ਚੰਡੀਗੜ, 16 ਜੁਲਾਈ (ਵਿਸ਼ਵ ਵਾਰਤਾ)- ਅੱਜ ਤੋਂ ਸਾਉਣ ਦੇ ਮਹੀਨੇ ਦੀ ਸ਼ੁਰੂਆਤ ਹੋ ਗਈ। ਅੱਜ ਦਾ ਦਿਨ ਬੜਾ ਹੀ ਸੰਜੋਗ ਵਾਲਾ ਹੈ ਕਿਉਂਕਿ ‘ਸ’ ਸ਼ਬਦ ਨਾਲ ਜਿਥੇ ‘ਸਾਉਣ‘ ਪੈਂਦਾ ਹੈ ਉਥੇ ‘ਸ’ ਸ਼ਬਦ ਅੱਜ ਦੇ ਦਿਨ ਦੀ ਹੋਰ ਮਹੱਤਤਾ ਨੂੰ ਵੀ ਬਿਆਨ ਕਰਦਾ ਹੈ ਜਿਵੇੱ-
ਸ – ਸੋਮਵਾਰ, ਸ – ਸੰਗਰਾਂਦ, ਸ – ਸਾਵਣ, ਸ – ਸੋਲਾਂ ਤਾਰੀਕ, ਸ – ਸੱਤਵਾਂ ਮਹੀਨਾ