<img class="alignnone size-medium wp-image-34465" src="https://wishavwarta.in/wp-content/uploads/2018/10/diwali-cracker-300x206.jpg" alt="" width="300" height="206" /> ਐਸ.ਏ.ਐਸ ਨਗਰ, 19 ਅਕਤੂਬਰ : ਅੱਜ ਦੁਸਹਿਰੇ ਮੌਕੇ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੀ ਪਟਾਖੇ ਚਲਾਏ ਜਾ ਸਕਣਗੇ। ਇਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।