💥 *ਅੱਜ ਦੇ ਇਤਿਹਾਸਕ ਵੱਡੇ ਸ਼ਾਂਤੀਪੂਰਵਕ ਪ੍ਰਦਰਸ਼ਨ ਤੋਂ ਕੇਂਦਰ ਸਰਕਾਰ ਹਿੱਲੀ*
💥 *ਕੇਂਦਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਸਾਨ ਅੰਦੋਲਨ ਦੀ ਸੰਭਾਲੀ ਕਮਾਂਡ*
💥 *ਅਮਿਤ ਸ਼ਾਹ ਨੇ ਤੁਰੰਤ ਕਿਸਾਨ ਆਗੂਆਂ ਦੀ ਸੱਦੀ ਮੀਟਿੰਗ*
💥 *ਕਿਸਾਨ ਆਗੂਆਂ ਨਾਲ ਚੱਲ ਰਹੀ ਹੈ ICAR ਦੇ ਗੈਸਟ ਹਾਊਸ ਵਿੱਚ ਮੀਟਿੰਗ ,ਨਾਲ ਹੀ ਕੇਂਦਰ ਸਰਕਰ ਨੇ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਵੀ ਬੁਲਾਈ ਕੱਲ੍ਹ*
💥 *ਕੱਲ੍ਹ ਹੀ ਕੇਂਦਰੀ ਮੰਤਰੀਆਂ ਨਾਲ ਕਿਸਾਨ ਆਗੂਆਂ ਨਾਲ 6ਵੇਂ ਗੇੜ ਦੀ ਮੀਟਿੰਗ*
💥 *ਕਿਸਾਨ ਅੰਦੋਲਨ ਦੇ ਹੱਲ ਹੋਣ ਦੇ ਅਸਾਰ ਵਧੇ*
💥 *ਕੇਂਦਰ ਸਰਕਾਰ ਕਿਸਾਨ ਅੰਦੋਲਨ ਦਾ ਹੱਲ ਕਰਨ ਲਈ ਹੋਈ ਉਤਾਵਲੀ*
💥 *ਅਮਿਤ ਸ਼ਾਹ ਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗ ਅਜੇ ਵੀ ਜਾਰੀ*
💥 *ਕੋਈ ਨਾ ਕੋਈ ਹੱਲ ਨਿੱਕਲਣ ਦੀ ਪੂਰੀ ਸੰਭਾਵਨਾ*
💥 *ਕੱਲ੍ਹ ਨੂੰ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਕਾਰ ਹੋ ਰਹੀ ਮੀਟਿੰਗ ਤੋਂ ਪਹਿਲਾਂ ਅਹਿਮ ਐਲਾਨ ਹੋਣ ਦੇ ਅਸਾਰ*
























