ਨਵੀਂ ਦਿੱਲੀ, 26 ਜਨਵਰੀ – ਦੇਸ਼ ਅੱਜ ਆਪਣਾ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਦਿੱਲੀ ਵਿਚ ਰਾਜਪਥ ਉਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿਰੰਗਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ।
ਦੱਸਣਯੋਗ ਹੈ ਕਿ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਇਸ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹਨ।
#गणतंत्रदिवस परेड 2019 में भारत की सैन्य क्षमता की कुछ झलकियां। #RepublicDayIndia pic.twitter.com/jdvHmwkSMz
— BJP (@BJP4India) January 26, 2019