IPL 2021 – ਸੀਜ਼ਨ 14
ਅੱਜ ਦਾ ਮੁਕਾਬਲਾ ਰਾਈਲ ਚੈਲੇਂਜ਼ਰ ਬੈਂਗਲੁਰੂ ਨੇ 38 ਰਨਾਂ ਨਾਲ ਜਿੱਤਿਆ
ਕੋਲਕਾਤਾ ਨਾਈਟ ਰਾਈਡਰਸ ਨੂੰ ਦਿੱਤੀ ਮਾਤ

ਚੰਡੀਗੜ੍ਹ, 18 ਅਪ੍ਰੈਲ(ਵਿਸ਼ਵ ਵਾਰਤਾ)- ਅੱਜ ਆਈਪੀਐਲ ਸੀਜ਼ਨ -14 ਦਾ 10ਵਾਂ ਮੈਚ ਕੇਕੇਆਰ ਅਤੇ ਆਰਸੀਬੀ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਅੱਜ ਦਾ ਮੁਕਾਬਲਾ ਰਾਈਲ ਚੈਲੇਂਜ਼ਰ ਬੈਂਗਲੁਰੂ ਨੇ 38 ਰਨਾਂ ਨਾਲ ਜਿੱਤਿਆ। ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਕੇਆਰ ਨੂੰ 204 ਰਨਾਂ ਦਾ ਟਿੱਚਾ ਦਿੱਤਾ ਸੀ। ਪਰ ਕੇਕੇਆਰ ਦੀ ਟੀਮ 166/8 ਰਨ ਹੀ ਬਣਾ ਸਕੀ।




















