ਅੰਮ੍ਰਿਤਸਰ ਰੋਡ ਪੁਲਿਸ ਨੇ ਪਾਕਿਸਤਾਨ ਤੋਂ ਆਈ ਡੇਢ ਕਿੱਲੋ ਹੈਰੋਇਨ ਦੇ ਨਾਲ ਤਿੰਨ ਭਾਰਤੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਿਕ ਤਸਕਰਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਤਿੰਨੋਂ ਤਸਕਰ ਕਾਰ ਵਿੱਚ ਸਵਾਰ ਹੋ ਕੇ ਹੈਰੋਇਨ ਦੀ ਡਲਿਵਰੀ ਦਿੱਲੀ ਦੀ ਕਿਸੇ ਪਾਰਟੀ ਨੂੰ ਦੇਣ ਜਾ ਰਹੇ ਸਨ ਪੁਲਿਸ ਨੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਜਾਂਚ ਵਿੱਚ ਜੁਟੀ ਦੇ ਪਾਕਿਸਤਾਨ ਤੋਂ ਕਿੰਨੀ ਹੈਰਾਨ ਕਿਸ ਰਸਤੇ ਭਾਰਤ ਪਹੁੰਚੀ ਸੀ । ਫੜੇ ਗਏ ਤਸਕਰਾਂ ਵਿੱਚ ਰਣਜੀਤ ਸਿੰਘ ਹਰਜੀਤ ਸਿੰਘ ਅਤੇ ਮਨਦੀਪ ਕੌਰ ਸ਼ਾਮਿਲ ਹਨ
4 ਸਾਲ ਪਹਿਲਾਂ ਮੌਤ : 21 ਸਾਲਾਂ ਤੋਂ ਪੈਨਸ਼ਨ ਲਈ ਲੜਾਈ .., ਹੁਣ ਹਾਈਕੋਰਟ ਨੇ ਦਿੱਤਾ ਇਨਸਾਫ
4 ਸਾਲ ਪਹਿਲਾਂ ਮੌਤ : 21 ਸਾਲਾਂ ਤੋਂ ਪੈਨਸ਼ਨ ਲਈ ਲੜਾਈ .., ਹੁਣ ਹਾਈਕੋਰਟ ਨੇ ਦਿੱਤਾ ਇਨਸਾਫ ਪੜ੍ਹੋ, ਕੀ ਹੈ...