ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ਼ ਦਰਜ ਕੇਸ ਦੀ ਡੀਟੇਲ ਆਈ ਸਾਹਮਣੇ
ਦੇਖੋ, ਹੁਣ ਤੱਕ ਰਿਕਵਰ ਹੋਏ ਹਥਿਆਰਾਂ ਦੀਆਂ ਤਸਵੀਰਾਂ
ਚੰਡੀਗੜ੍ਹ,24ਮਾਰਚ(ਵਿਸ਼ਵ ਵਾਰਤਾ) ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ਼ ਦਰਜ ਕੇਸ ਦੀ ਡੀਟੇਲ ਸਾਹਮਣੇ ਆਈ ਹੈ। ਪੁਲਿਸ ਨੇ ਦਰਜ ਕੀਤੀਆਂ ਐਫਆਈਆਰ ਅਤੇ ਬਰਾਮਦ ਕੀਤੇ ਹਥਿਆਰਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਪੰਜਾਬ ਪੁਲਿਸ ਨੇ ਟਵੀਟ ਕਰਕੇ ਅੰਮ੍ਰਿਤਪਾਲ ਉਤੇ ਦਰਜ ਕੀਤੀਆਂ ਐਫਆਈਆਰ ਅਤੇ ਬਰਾਮਦ ਹਥਿਆਰਾਂ ਦੀਆਂ ਫੋਟੋ ਜਾਰੀ ਕੀਤੀਆਂ ਹਨ।
FIR details of the case registered against #AmritpalSingh, President #WarisPunjabDe and his associates.
Photos of Weapons recovered (1/4) pic.twitter.com/cOl8adKgeO
— Punjab Police India (@PunjabPoliceInd) March 24, 2023